ਲੋਕਾਂ ਲਈ ਮੁੱਖ ਸੇਵਾਵਾਂ ਦੀ ਸੁਰੱਖਿਆ ਕਰਨਾ ਅਤੇ ਇੱਕ ਵਧੇਰੇ ਮਜ਼ਬੂਤ ਬੀ.ਸੀ. ਦਾ ਨਿਰਮਾਣ ਕਰਨਾ।

ਆਰਥਿਕ ਖਤਰਿਆਂ ਦੇ ਜਵਾਬ ਵਿੱਚ, ਬੀ.ਸੀ. ਸਰਕਾਰ ਮਜ਼ਬੂਤ ਖੜ੍ਹੀ ਹੈ – ਵਧਦੀਆਂ ਲਾਗਤਾਂ ਨੂੰ ਘਟਾਉਣ, ਆਰਥਿਕਤਾ ਵਿੱਚ ਵਿਭਿੰਨਤਾ ਲਿਆਉਣ ਅਤੇ ਉਸ ਨੂੰ ਵਿਕਸਤ ਕਰਨ, ਅਤੇ ਰਿਹਾਇਸ਼ਾਂ ਅਤੇ ਸਿਹਤ ਸੰਭਾਲ ਤੱਕ ਪਹੁੰਚ ਵਧਾਉਣ ਲਈ ਕੰਮ ਕਰ ਰਹੀ ਹੈ।

ਜਦੋਂ ਵੀ ਤੁਸੀਂ ਅਜਿਹਾ ਕਰ ਸਕੇ, ਉਦੋਂ ‘Buy BC’ (ਬੀ.ਸੀ. ਵਿੱਚ ਬਣੇ ਜਾਂ ਉਗਾਏ ਉਤਪਾਦ ਖ਼ਰੀਦਣਾ) ਅਤੇ ਕੈਨੇਡਾ ਦੇ ਉਤਪਾਦ ਖ਼ਰੀਦਣ ਨੂੰ ਪਹਿਲ ਦੇਣਾ ਜਾਰੀ ਰੱਖਣ ਲਈ ਤੁਹਾਡਾ ਧੰਨਵਾਦ। ਬ੍ਰਿਟਿਸ਼ ਕੋਲੰਬੀਆ ਨਿਵਾਸੀ ਹੋਣ ਵਜੋਂ, ਅਸੀਂ ਮਜ਼ਬੂਤੀ ਨਾਲ ਖੜ੍ਹੇ ਹਾਂ – ਸਥਾਨਕ ਕਾਰੋਬਾਰਾਂ ਲਈ, ਆਪਣੇ ਭਾਈਚਾਰਿਆਂ ਲਈ, ਅਤੇ ਇੱਕ-ਦੂਜੇ ਲਈ।

ਬੀ.ਸੀ. ਦੀ ਟੈਰਿਫ਼ਾਂ ਸੰਬੰਧੀ ਪ੍ਰਤੀਕਿਰਿਆ

ਹੈਲਥ ਕੇਅਰ (ਸਿਹਤ ਸੰਭਾਲ)

ਹਾਊਸਿੰਗ (ਰਿਹਾਇਸ਼)

ਰਹਿਣ ਸਹਿਣ ਦੇ ਖ਼ਰਚੇ

ਨੌਕਰੀਆਂ ਅਤੇ ਆਰਥਿਕਤਾ

ਸੁਰੱਖਿਅਤ ਭਾਈਚਾਰੇ